Tag: Canada Immigration

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ: 2027 ਤੱਕ 6.22 ਲੱਖ ਲੋਕਾਂ ਨੂੰ ਮਿਲੇਗੀ PR, ਜਾਣੋ ਨਵੇਂ ਇਮੀਗ੍ਰੇਸ਼ਨ ਪਲਾਨ ਦੇ ਅਹਿਮ ਵੇਰਵੇ

ਓਟਾਵਾ (ਕੈਨੇਡਾ): ਕੈਨੇਡਾ ਸਰਕਾਰ ਨੇ ਆਪਣੇ ਤਾਜ਼ਾ ਸਾਲਾਨਾ ‘ਇਮੀਗ੍ਰੇਸ਼ਨ ਲੈਵਲਜ਼ ਪਲਾਨ 2027-2029’ ਦਾ ਐਲਾਨ ਕਰ ਦਿੱਤਾ ਹੈ, ਜਿਸ ਮੁਤਾਬਕ ਦੇਸ਼ 2027 ਦੇ ਅੰਤ ਤੱਕ 6,22,000 (6.22 ਲੱਖ) ਨਵੇਂ ਪੱਕੇ ਵਸਨੀਕਾਂ…