ਭਾਰਤ ਤਕਨਾਲੋਜੀ ਤਾਜ਼ਾ ਖ਼ਬਰਾਂ ‘ਇਨਸਾਨੀਅਤ’: e-rickshaw ਚਾਲਕ ਨੇ ਵਾਪਸ ਕੀਤਾ 2 ਲੱਖ ਦਾ ਗੁਆਚਿਆ Macbook No Comments ਕਹਿੰਦੇ ਹਨ ਕਿ ਦੁਨੀਆ ਵਿੱਚ ਅੱਜ ਵੀ ਇਨਸਾਨੀਅਤ ਜ਼ਿੰਦਾ ਹੈ ਅਤੇ ਬੰਗਲੁਰੂ ਦੀ ਇੱਕ ਤਾਜ਼ਾ ਘਟਨਾ ਇਸ ਗੱਲ ਨੂੰ ਪੂਰੀ ਤਰ੍ਹਾਂ ਸੱਚ ਸਾਬਤ ਕਰਦੀ ਹੈ। ਮੀਂਹ ਵਾਲੀ ਇੱਕ ਰਾਤ ਦੌਰਾਨ…